‘Safety first’: Things you need to know about COVID-19 workplace policies - ਕੋਵਿਡ-19 ਦੌਰਾਨ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਵਾਲੀਆਂ ਥਾਂਵਾਂ ਹੁੰਦੀਆਂ ਹਨ ਜ਼ਿੰਮੇਵਾਰ Podcast Por  arte de portada

‘Safety first’: Things you need to know about COVID-19 workplace policies - ਕੋਵਿਡ-19 ਦੌਰਾਨ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਵਾਲੀਆਂ ਥਾਂਵਾਂ ਹੁੰਦੀਆਂ ਹਨ ਜ਼ਿੰਮੇਵਾਰ

Acerca de esta escucha

COVID-19 has significantly affected the way we live and work. As a result, it has become increasingly important to implement safety policies and procedures and ensure they protect the safety of people in a workplace. Here are some of the common workplace safety concerns raised by employees. - ਕੋਵਿਡ-19 ਨੇ ਸਾਡੇ ਰਹਿਣ ਅਤੇ ਕੰਮ ਕਰਨ ਦੇ ਢੰਗ ਨੂੰ ਬੁਰੀ ਤਰਾਂਹ ਪ੍ਰਭਾਵਤ ਕੀਤਾ ਹੈ। ਨਤੀਜੇ ਵਜੋਂ, ਕੰਮ ਵਾਲੀ ਥਾਂ 'ਤੇ ਸੁਰੱਖਿਆ ਨੀਤੀਆਂ ਅਤੇ ਪ੍ਰਕਿਰਿਆਵਾਂ ਨੂੰ ਲਾਗੂ ਕਰਨਾ ਅਤੇ ਇਹ ਨਿਸ਼ਚਿਤ ਕਰਨਾ ਮਹੱਤਵਪੂਰਣ ਹੋ ਗਿਆ ਹੈ ਕਿ ਉਹ ਕਾਮਿਆਂ ਦਾ ਹਰ ਸੰਭਵ ਧਿਆਨ ਰਖਣ। ਕਰਮਚਾਰੀਆਂ ਦੁਆਰਾ ਆਮ ਤੌਰ ਉੱਤੇ ਉਠਾਈਆਂ ਜਾਂਦੀਆਂ ਸੁੱਰਖਿਆ ਚਿੰਤਾਵਾਂ ਬਾਰੇ ਜਾਨਣ ਲਈ ਇਹ ਆਡੀਓ ਇੰਟਰਵਿਊ ਸੁਣੋ।
adbl_web_global_use_to_activate_T1_webcro805_stickypopup
Todavía no hay opiniones