G'Day Australia in Punjabi - ਗੁੱਡ-ਡੇਅ ਆਸਟ੍ਰੇਲੀਆ Podcast Por SBS arte de portada

G'Day Australia in Punjabi - ਗੁੱਡ-ਡੇਅ ਆਸਟ੍ਰੇਲੀਆ

G'Day Australia in Punjabi - ਗੁੱਡ-ਡੇਅ ਆਸਟ੍ਰੇਲੀਆ

De: SBS
Escúchala gratis

Acerca de esta escucha

G’day Australia! If you are a recent migrant to the land Down Under, this podcast series in Punjabi is for you. It will help you understand the quirky habits that embody the Aussie way of life. - ਗੁੱਡ-ਡੇਅ ਆਸਟ੍ਰੇਲੀਆ! ਜੇਕਰ ਤੁਸੀਂ ਇਸ ਡਾਊਨ ਅੰਡਰ ਧਰਤੀ 'ਤੇ ਨਵੇਂ ਆਏ ਪ੍ਰਵਾਸੀ ਹੋ, ਤਾਂ ਇਹ ਪੋਡਕਾਸਟ ਲੜੀ ਪੰਜਾਬੀ ਵਿੱਚ ਤੁਹਾਡੇ ਲਈ ਤਿਆਰ ਕੀਤੀ ਗਈ ਹੈ। ਇਹ ਤੁਹਾਨੂੰ ਉਹਨਾਂ ਵਿਅੰਗਮਈ ਆਦਤਾਂ ਨੂੰ ਸਮਝਣ ਵਿੱਚ ਮਦਦ ਕਰੇਗੀ ਜੋ ਆਸਟ੍ਰੇਲੀਆਈ ਜੀਵਨ ਦੇ ਤਰੀਕੇ ਨੂੰ ਦਰਸਾਉਂਦੀਆਂ ਹਨ।Copyright 2025, Special Broadcasting Services Ciencias Sociales
Episodios
  • Australia Explained: A guide to Aussie humour and pop culture - ਆਸਟ੍ਰੇਲੀਅਨ ਸੱਭਿਆਚਾਰ ਵਿਚਲੇ ਹਾਸਰਸ, ਕਲਾ ਅਤੇ ਸੰਗੀਤ ਬਾਰੇ ਖਾਸ ਜਾਣਕਾਰੀ
    Apr 22 2021
    In this episode of Australia Explained, we decode the uniquely Australian pop culture and humour which has bewildered visitors and new migrants for generations. - ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ ਅਸੀਂ ਆਸਟ੍ਰੇਲੀਆ ਦੇ ਵਿਲੱਖਣ ਪੌਪ ਸਭਿਆਚਾਰ, ਹਾਸਰਸ ਅਤੇ ਕਲਾ ਬਾਰੇ ਗੱਲ ਕਰ ਰਹੇ ਹਾਂ ਜੋ ਕਈ ਦਹਾਕਿਆਂ ਤੋਂ ਆਸਟ੍ਰੇਲੀਆ ਆਉਣ ਵਾਲੇ ਪ੍ਰਵਾਸੀਆਂ ਨੂੰ ਅਕਸਰ ਹੈਰਾਨੀ ਵਿੱਚ ਪਾ ਦਿੰਦਾ ਹੈ।
    Más Menos
    17 m
  • Australia Explained: If Aussie slang confused you, here’s ‘Pinglish’ served funny side up - ਆਸਟ੍ਰੇਲੀਅਨ 'ਸਲੈਂਗ' ਤੇ ਇਥੇ ਵਸਦੇ ਪੰਜਾਬੀਆਂ ਦੁਆਰਾ ਬੋਲੇ ਜਾਂ ਵਿਗਾੜੇ ਅੰਗਰੇਜ਼ੀ ਲਫ਼ਜਾਂ ਬਾਰੇ ਜਾਣਕਾਰੀ
    Apr 9 2021
    Classic Aussie slang words can leave some people scratching their heads in confusion. Do you know what ‘arvo’, ‘bikkie’, ‘brekkie’ and ‘sanga’ mean? Spiced-up versions of English words coined by Punjabis living Down Under add to the fun and confusion. - ‘ਆਸਟ੍ਰੇਲੀਆ ਐਕਸਪਲੇਨਡ’ ਦੇ ਇਸ ਹਿੱਸੇ ਵਿੱਚ ਅਸੀਂ ਤੁਹਾਨੂੰ ਇੱਥੇ ਵਸਦੇ ਲੋਕਾਂ ਦੁਆਰਾ ਵਰਤੇ ਜਾਂਦੇ ਅੰਗਰੇਜ਼ੀ ਦੇ ਕੁਝ ਖ਼ਾਸ ਸ਼ਬਦਾਂ ਅਤੇ ਲਹਿਜੇ ਬਾਰੇ ਜਾਣਕਾਰੀ ਦੇਵਾਂਗੇ। ਇੱਕ ਜ਼ਿਕਰ ਹੋਵੇਗਾ ਪੰਜਾਬੀ ਭਾਈਚਾਰੇ ਦਾ ਜੋ ਅੰਗਰੇਜ਼ੀ ਦੇ ਕਈ ਸ਼ਬਦਾਂ ਨੂੰ ਆਪਣੇ ਹੀ ਢੰਗ ਜਾਂ ਨਿਵੇਕਲੇ ਲਹਿਜੇ ਵਿੱਚ ਵਰਤਦੇ ਹਨ।
    Más Menos
    23 m
  • Australia Explained: What's ‘footy’? All you need to know about the island-continent’s sporting culture - ਆਸਟ੍ਰੇਲੀਆ ਦੀ ਨਿਵੇਕਲੀ ਖੇਡ ਪਹਿਚਾਣ ਅਤੇ ਇੱਥੋਂ ਦੀਆਂ ਸਭ ਤੋਂ ਵੱਧ ਪ੍ਰਚਲਤ ਖੇਡਾਂ ਦਾ ਵੇਰਵਾ
    Mar 31 2021
    One of the first things you'll notice after arriving in Australia is how passionate Aussies are about taking part in or watching sport. Regardless of the season or the state you reside in, a sport that suits your preferences is always easily accessible. In this episode of Australia Explained, we talk about a few of the most popular sports in the country. - ਖੇਡਾਂ, ਆਸਟ੍ਰੇਲੀਆ ਦੇ ਸਭਿਆਚਾਰ ਅਤੇ ਰਾਸ਼ਟਰੀ ਪਛਾਣ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਬੇਸ਼ੱਕ ਤੁਸੀਂ ਆਸਟ੍ਰੇਲੀਆ ਦੀ ਕਿਸੇ ਖੇਡ ਵਿੱਚ ਆਪ ਹਿੱਸਾ ਲੈਂਦੇ ਹੋ ਜਾਂ ਕਿਸੇ ਚੈਂਪਿਅਨਸ਼ਿੱਪ ਦਾ ਹਿੱਸਾ ਬਣਦੇ ਹੋ ਤਾਂ ਆਸਟ੍ਰੇਲੀਆ ਵਿੱਚ ਬਾਕੀ ਦੁਨੀਆਂ ਦੇ ਮੁਕਾਬਲੇ ਇੱਥੋਂ ਦਾ ਪੇਸ਼ੇਵਰ ਵਾਤਾਵਰਣ ਤੁਹਾਡਾ ਸਵਾਗਤ ਕਰਦਾ ਹੈ।
    Más Menos
    18 m
adbl_web_global_use_to_activate_T1_webcro805_stickypopup
Todavía no hay opiniones