ਪੰਜਾਬੀ ਡਾਈਸਪੋਰਾ: ਨਿਊਜ਼ੀਲੈਂਡ ਦੇ ਟਾਕਾਨੀਨੀ ਵਿੱਚ ਦਿਲਚਸਪ ਚੋਣ ਮੁਕਾਬਲਾ, ਲੇਬਰ ਪਾਰਟੀ ਵੱਲੋਂ ਖੜਕ ਸਿੰਘ ਮੈਦਾਨ ਵਿੱਚ Podcast Por  arte de portada

ਪੰਜਾਬੀ ਡਾਈਸਪੋਰਾ: ਨਿਊਜ਼ੀਲੈਂਡ ਦੇ ਟਾਕਾਨੀਨੀ ਵਿੱਚ ਦਿਲਚਸਪ ਚੋਣ ਮੁਕਾਬਲਾ, ਲੇਬਰ ਪਾਰਟੀ ਵੱਲੋਂ ਖੜਕ ਸਿੰਘ ਮੈਦਾਨ ਵਿੱਚ

ਪੰਜਾਬੀ ਡਾਈਸਪੋਰਾ: ਨਿਊਜ਼ੀਲੈਂਡ ਦੇ ਟਾਕਾਨੀਨੀ ਵਿੱਚ ਦਿਲਚਸਪ ਚੋਣ ਮੁਕਾਬਲਾ, ਲੇਬਰ ਪਾਰਟੀ ਵੱਲੋਂ ਖੜਕ ਸਿੰਘ ਮੈਦਾਨ ਵਿੱਚ

Escúchala gratis

Ver detalles del espectáculo
ਨਿਊਜ਼ੀਲੈਂਡ ਦੇ ਟਾਕਾਨੀਨੀ ਚੋਣ ਹਲਕੇ ਵਿੱਚ ਇਸ ਵਾਰ ਚੋਣਾਂ ਦਾ ਦੰਗਲ ਰੋਚਕ ਬਣਦਾ ਦਿਖਾਈ ਦੇ ਰਿਹਾ ਹੈ, ਜਿੱਥੇ ਲੇਬਰ ਪਾਰਟੀ ਨੇ ਦੱਖਣੀ ਆਕਲੈਂਡ ਦੇ ਕਾਰੋਬਾਰੀ ਅਤੇ ਭਾਈਚਾਰਕ ਆਗੂ ਖੜਕ ਸਿੰਘ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਹੈ। ਚੰਡੀਗੜ੍ਹ ਨਾਲ ਸੰਬੰਧਤ ਖੜਕ ਸਿੰਘ ਮੌਜੂਦਾ ਸੰਸਦ ਮੈਂਬਰ ਲਈ ਸਖ਼ਤ ਚੁਣੌਤੀ ਪੈਦਾ ਕਰ ਸਕਦੇ ਹਨ। ਜੇ ਉਹ ਜਿੱਤ ਦਰਜ ਕਰਦੇ ਹਨ, ਤਾਂ ਉਹ ਕੰਵਲਜੀਤ ਬਖਸ਼ੀ ਤੋਂ ਬਾਅਦ ਨਿਊਜ਼ੀਲੈਂਡ ਸੰਸਦ ਵਿੱਚ ਦੂਜੇ ਪੂਰਨ ਸਿੱਖ ਸਰੂਪ ਵਾਲੇ ਮੈਂਬਰ ਬਣ ਸਕਦੇ ਹਨ। ਇਸ ਦੇ ਸਮੇਤ ਹੋਰ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ। ..
Todavía no hay opiniones