ਆਪਣੇ ਨਾਲ ਹੋਏ ਕਥਿਤ ਧੱਕੇ ਖ਼ਿਲਾਫ਼ 'ਸਿੰਘ' ਨੇ ਕੁਈਨਜ਼ਲੈਂਡ ਪੁਲਿਸ ਲਿਆਂਦੀ ਕਟਿਹਰੇ 'ਚ, ਸਨਮਾਨ ਦੀ ਲੜ੍ਹਾਈ ਅਜੇ ਵੀ ਜਾਰੀ Podcast Por  arte de portada

ਆਪਣੇ ਨਾਲ ਹੋਏ ਕਥਿਤ ਧੱਕੇ ਖ਼ਿਲਾਫ਼ 'ਸਿੰਘ' ਨੇ ਕੁਈਨਜ਼ਲੈਂਡ ਪੁਲਿਸ ਲਿਆਂਦੀ ਕਟਿਹਰੇ 'ਚ, ਸਨਮਾਨ ਦੀ ਲੜ੍ਹਾਈ ਅਜੇ ਵੀ ਜਾਰੀ

ਆਪਣੇ ਨਾਲ ਹੋਏ ਕਥਿਤ ਧੱਕੇ ਖ਼ਿਲਾਫ਼ 'ਸਿੰਘ' ਨੇ ਕੁਈਨਜ਼ਲੈਂਡ ਪੁਲਿਸ ਲਿਆਂਦੀ ਕਟਿਹਰੇ 'ਚ, ਸਨਮਾਨ ਦੀ ਲੜ੍ਹਾਈ ਅਜੇ ਵੀ ਜਾਰੀ

Escúchala gratis

Ver detalles del espectáculo
ਕੁਈਨਜ਼ਲੈਂਡ ਵਿੱਚ ਇੱਕ ਭਾਰਤੀ ਮੂਲ ਦੇ Uber ਡਰਾਈਵਰ ਨੇ ਪੁਲਿਸ ਖ਼ਿਲਾਫ਼ ਕਥਿਤ ਨਸਲੀ ਭੇਦਭਾਵ ਅਤੇ ਗੈਰ-ਉਚਿਤ ਕਾਰਵਾਈ ਦੇ ਦੋਸ਼ ਲਗਾਉਂਦੇ ਹੋਏ ਤਿੰਨ ਸਾਲ ਲੰਬੀ ਕਾਨੂੰਨੀ ਲੜਾਈ ਲੜੀ ਹੈ। ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਪ੍ਰਯਾਪਤ ਸਬੂਤਾਂ ਤੋਂ ਬਿਨਾਂ ਗੰਭੀਰ ਦੋਸ਼ ਲਗਾਏ ਗਏ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਅਤੇ ਮਾਨਸਿਕ ਸਿਹਤ ‘ਤੇ ਡੂੰਘਾ ਅਸਰ ਪਿਆ। ਮਾਮਲੇ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਭਾਰਤੀ ਭਾਈਚਾਰੇ ਬਾਰੇ ਨਸਲੀ ਟਿੱਪਣੀਆਂ ਕੀਤੇ ਜਾਣ ਦਾ ਵੀ ਦਾਅਵਾ ਸਾਹਮਣੇ ਆਇਆ ਹੈ।
Todavía no hay opiniones