ਆਸਟ੍ਰੇਲੀਆ ਤੋਂ ਬਾਹਰ ਫਸੇ ਸਕਿਲਡ ਕਾਮਿਆਂ ਵੱਲੋਂ ਪੀ ਆਰ ਦੀ ਯੋਗਤਾ ਪੂਰੀ ਕਰਨ ਲਈ ਵੀਜ਼ਾ ਵਧਾਉਣ ਦੀ ਮੰਗ Podcast Por  arte de portada

ਆਸਟ੍ਰੇਲੀਆ ਤੋਂ ਬਾਹਰ ਫਸੇ ਸਕਿਲਡ ਕਾਮਿਆਂ ਵੱਲੋਂ ਪੀ ਆਰ ਦੀ ਯੋਗਤਾ ਪੂਰੀ ਕਰਨ ਲਈ ਵੀਜ਼ਾ ਵਧਾਉਣ ਦੀ ਮੰਗ

Acerca de esta escucha

ਆਸਟ੍ਰੇਲੀਆ ਦੀ ਸਰਹੱਦ ਬੰਦ ਹੋਣ ਕਾਰਨ ਮੁਲਕ ਤੋਂ ਬਾਹਰ ਫਸੇ ਹਜ਼ਾਰਾਂ ਹੁਨਰਮੰਦ ਖੇਤਰੀ ਵੀਜ਼ਾ ਧਾਰਕਾਂ ਜਿਸ ਵਿੱਚ ਸਬਕਲਾਸ 489 ਅਤੇ 491 ਦੇ ਲੋਕ ਸ਼ਾਮਿਲ ਹਨ, ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਵੀਜ਼ੇ ਵਿਚਲੇ ਸਮੇਂ ਵਿੱਚ ਅਣਮਿੱਥੇ ਸਮੇਂ ਲਈ ਵਾਧਾ ਕੀਤਾ ਜਾਵੇ ਤਾਂਕਿ ਉਹ ਆਪਣੇ ਸਥਾਈ ਨਿਵਾਸ ਜਾਂ ਪੀ ਆਰ ਲਈ ਚੁਣੇ ਰਸਤੇ ਨੂੰ ਮੁੜ ਲੀਹੇ ਪਾ ਸਕਣ।
adbl_web_global_use_to_activate_T1_webcro805_stickypopup
Todavía no hay opiniones